Site icon NewSuperBharat

ਗੁੰਮਸ਼ੁਦਾ ਬੱਚੇ ਦੀ ਤਲਾਸ਼

ਅੰਮਿ੍ਰਤਸਰ, 10 ਅਕਤੂਬਰ 2020 ( ਨਿਊ ਸੁਪਰ ਭਾਰਤ ਨਿਊਜ਼ )-

30 ਅਗਸਤ 2019 ਨੂੰ ਕ੍ਰੀਬ 11 ਵਜੇ ਇੱਕ ਛੋਟਾ ਬੱਚਾ ਸਿ਼ਵਾ ਵਾਸੀ ਪੁੱਤਰ ਸੋਨੂੰ ਵਾਸੀ ਬਾਵਿਆ ਦੀ ਹਵੇਲੀ ਫੈਜਪੁਰਾ ਨਵੀਂ ਅਬਾਦੀ ਅੰਮ੍ਰਿਤਸਰ ਜਿਸ ਦੀ ਉਮਰ ਕ੍ਰੀਬ ਡੇਢ ਸਾਲ ਸੀ। ਜਿਸ ਨੂੰ  ਸੰਜੇ ਉਰਫ ਵਿੱਚ ਵੜੀਆ ਜੋ ਬਈਆ ਨਾ ਦਾ ਵਿਅਕਤੀ ਰੇਲਵੇ ਸ਼ਟੇਸ਼ਨ ਦੀ ਬੈਕ ਸਾਈਡ ਨਜਦੀਕ ਗੋਲਬਾਗ ਤੋ ਉਠਾ ਕੇ ਲੈ ਗਿਆ ਸੀ।ਜਿਸ ਦੀ ਉਮਰ ਕ੍ਰੀਬ ਡੇਢ ਸਾਲ, ਰੰਗ ਕਣਕ ਭਿੰਨਾ, ਸਿਰ ਤੋ ਮੋਨਾ ਹੈ।ਜਿਸ ਨੂੰ ਇਸ ਬਾਰੇ ਪਤਾ ਲੱਗੇ ਤਾ ਉਹ ਇੰਚਾਰਜ ਚੌਕੀ ਦੁਰਗਿਆਣਾ ਮੰਦਰ ਮੋਬਾਇਲ ਨੰ: 97811-30227 ਤੇ ਸੰਪਰਕ ਕਰ ਸਕਦਾ ਹੈ।

Exit mobile version